***ਤੇਰੀਆਂ ਯਾਦਾਂ***Teria'n Yaada'n***

by AVTAR RAYAT on April 22, 2010, 10:44:51 AM
Pages: [1]
Print
Author  (Read 3448 times)
AVTAR RAYAT
Guest

ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ
ਇਹ ਨਾ ਸਮਝੀ ਤੇਨੂੰ ਭੁਲਾਈ ਬੈਠੇ ਹਾਂ,
ਦੂਰੀਆਂ ਕੀ ਕਰਨ ਗਿਆਂ ਦੂਰ ਸਾਨੂੰ,,,
ਜਦ ਰੂਹ ਵਿਚ ਹੀ ਤੇਨੂੰ ਵਸਾਈ ਬੈਠੇ ਹਾਂ,,,

ੱੱੱੱੱ--ਅਵਤਾਰ ਰਾਇਤ--ੱੱੱੱੱ

Teria'n Yaada'n Naal Preet Paayi Baithe Haan,
Eh Na Samjhi Tenu Bhulaayi Baithe Haan,
Dooria'n Ki Karn Giya'n Door Saanu,
Jad Ruh Vich Hi Tenu Vasaayi Baithe haan.

Logged
neelgold
Guest
«Reply #1 on: April 23, 2010, 12:19:59 AM »
WAH WAH KYA BAAT HAI >.....
Hoe u can write in punjabi ....
Logged
Rajesh Harish
Guest
«Reply #2 on: April 23, 2010, 03:26:05 AM »
Yeh bhi khoob rahi Avtar Ji

Thoda bahut samjh leta hoon
Logged
AVTAR RAYAT
Guest
«Reply #3 on: April 23, 2010, 03:33:39 AM »
Thanx Neel Ji...
ਜੀ ਨੀਲ ਜੀ....ਅਸੀਂ ਪੰਜਾਬੀ ਹੀ ਹਾਂ...
ਸ਼ਾਇਦ ਤੁਸੀਂ ਵੀ ਪੰਜਾਬੀ ਹੋ...
ਅਗਰ ਤੁਸੀਂ ਪੰਜਾਬੀ ਸਮਝਦੇ ਹੋ ਤਾਂ
ਇਹ ਪੜ ਹੀ ਲਵੋਗੇ,,,,ਤੁਸੀ ਕਿਸ
ਸਟੇਟ ਤੌਂ ਬਿਲੌਂਗ ਕਰਦੇ ਹੋ ?....ਮੈਂ
ਸ਼ਾਇਰ ਤਾਂ ਨਹੀਂ ਹਾਂ...ਬਸ, ਪਤਾ ਨਹੀਂ
ਕਿਓ ਲਿਖਨ ਦਾ ਸ਼ੌਕ ਪੈਦਾ ਹੋ ਗਿਆ....
Logged
AVTAR RAYAT
Guest
«Reply #4 on: April 23, 2010, 03:35:10 AM »
Aap Ka Shukria Rajesh Ji....
Logged
neelgold
Guest
«Reply #5 on: April 24, 2010, 12:10:19 AM »
Im In USA Bt bak home im from Punjab......
Shyer to main bi nahi hoon bus pdne ka bhut shounk hai bus dekh dekh ke likhna shuru kaar diya ....
i can read punjabi...
Thanx Neel Ji...
ਜੀ ਨੀਲ ਜੀ....ਅਸੀਂ ਪੰਜਾਬੀ ਹੀ ਹਾਂ...
ਸ਼ਾਇਦ ਤੁਸੀਂ ਵੀ ਪੰਜਾਬੀ ਹੋ...
ਅਗਰ ਤੁਸੀਂ ਪੰਜਾਬੀ ਸਮਝਦੇ ਹੋ ਤਾਂ
ਇਹ ਪੜ ਹੀ ਲਵੋਗੇ,,,,ਤੁਸੀ ਕਿਸ
ਸਟੇਟ ਤੌਂ ਬਿਲੌਂਗ ਕਰਦੇ ਹੋ ?....ਮੈਂ
ਸ਼ਾਇਰ ਤਾਂ ਨਹੀਂ ਹਾਂ...ਬਸ, ਪਤਾ ਨਹੀਂ
ਕਿਓ ਲਿਖਨ ਦਾ ਸ਼ੌਕ ਪੈਦਾ ਹੋ ਗਿਆ....

Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 24, 2023, 12:13:33 AM

Login with username, password and session length
Recent Replies
[September 20, 2023, 09:55:23 AM]

[September 20, 2023, 08:24:10 AM]

[September 19, 2023, 01:49:33 PM]

[September 17, 2023, 06:47:53 AM]

[September 12, 2023, 06:02:26 PM]

by HowardWhowl
[September 12, 2023, 03:10:56 AM]

[September 10, 2023, 08:19:51 AM]

[September 10, 2023, 08:16:52 AM]

[September 08, 2023, 01:10:56 PM]

[August 29, 2023, 05:18:40 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.18 seconds with 23 queries.
[x] Join now community of 8475 Real Poets and poetry admirer