Jin Prem kio

by inderjit nandan on January 11, 2010, 08:08:32 PM
Pages: [1]
Print
Author  (Read 1191 times)
inderjit nandan
Guest
ਜਿਨ ਪ੍ਰੇਮ ਕੀਓ
ਇੰਦਰਜੀਤ ਨੰਦਨ

ਪ੍ਰੇਮ ਦੀ ਇਹ
ਕੇਹੀ ਲੀਲ੍ਹਾ ਹੈ
ਕਿ ਉਡੀਕ ਨਾਲ
ਰਿਸ਼ਤਾ ਪੀਡਾ ਹੈ
ਨਾ ਬਿਹਰੋਂ ਦੀ
ਰੁੱਤ ਮੁੱਕਦੀ ਹੈ
ਨਾ ਸਾਉਣ ਮਹੀਨਾ ਚੜ੍ਹਦਾ ਹੈ
ਨਾ ਕੋਈ ਮੇਘਲਾ ਵਰ੍ਹਦਾ ਹੈ
ਪੌਣ ਵੀ ਪਿੰਡਾ ਲੂੰਹਦੀ ਹੈ
ਮਨ ਦੀ ਤ੍ਰੇਹ
ਹੋਠਾਂ ਤੀਕ ਆਉਂਦੀ ਹੈ

ਦੂਰ ਯੋਗੀ ਦੀ ਕੁਟੀਆ ਹੇ
ਅੰਦਰ ਕੁੰਭ ਧਰਿਆ ਹੈ
ਕੁੰਭੇ ਜਲ ਭਰਿਆ ਹੈ
ਸਿਰਲੱਥ ਪੈਂਡਾ ਝੱਖਿਆ ਹੈ
ਤਾਂ ਕੁਟੀਆ ਦਾ ਦਰ ਲੱਭਿਆ ਹੈ
ਪਰ ਯੋਗੀ ਦੀ ਬਿਰਤੀ ਲੱਗੀ ਹੈ
ਨਾ ਤਪ ਮੁੱਕਦਾ ਹੈ
ਨਾ ਦੁਆਰ ਖੁੱਲ੍ਹਦਾ ਹੈ
ਨਾ ਜਲ ਮਿਲਦਾ ਹੈ...
ਮਨ ਬਿਹਬਲ ਹੈ
ਤੜਪਦਾ ਹੈ
ਜਿਉਂ ਪਪੀਹਾ
ਇਕ ਬੂੰਦ ਨੂੰ ਤਰਸਦਾ ਹੈ...।

Logged
Similar Poetry and Posts (Note: Find replies to above post after the related posts and poetry)
Prem che fakt prem maan by swati_teena in Shayri for Khumar -e- Ishq
Prem by Shayaries_King in Share: Poetry of Pain
~ ~ ~ ~AA PREM..... by thinkhattk in Shayri for Khumar -e- Ishq « 1 2  All »
prem by Rajveer_singh in Share:Love Poetry
Prem! by bismark in Gujarati
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
August 26, 2026, 08:34:45 AM

Login with username, password and session length
Recent Replies
[August 25, 2026, 07:50:42 PM]

[August 25, 2026, 07:49:38 PM]

[August 23, 2026, 02:43:47 PM]

[August 23, 2026, 02:42:55 PM]

[August 23, 2026, 02:41:52 PM]

[August 20, 2026, 09:45:39 PM]

by ASIF
[August 18, 2026, 12:21:55 PM]

by Tahseen ahmed khan
[August 17, 2026, 09:55:02 AM]

[August 16, 2026, 11:23:45 AM]

[August 16, 2026, 11:20:19 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.159 seconds with 24 queries.
[x] Join now community of 8523 Real Poets and poetry admirer