ਅਸਾਂ ਬੇਵਫ਼ਾ ਅਖਵਾਉਣਾ ਸੀ,

by charanjit chandwal on July 05, 2011, 06:10:07 PM
Pages: [1]
Print
Author  (Read 1365 times)
charanjit chandwal
Guest

ਅਸਾਂ ਬੇਵਫ਼ਾ ਅਖਵਾਉਣਾ ਸੀ,
ਇਹ ਵਕ੍ਤ ਅਸਾਂ ਤੇ ਆਉਣਾ ਸੀ।
ਕੀ ਦਿਲ ਨੁਂ ਮੈਂ ਸਮਝਾਉਣਾ ਸੀ?
ਕਲ੍ਹਿਆਂ ਤਾਂ ਜੀ ਘਬਰਾਉਣਾ ਸੀ।
ਬਸ ਆਪਣਾ ਆਪ ਗੁਆਉਣਾ ਸੀ,
ਕੀ ਇਸ਼ਕ'ਚੋਂ ਕਢਣਾ ਪਾਉਣਾਂ ਸੀ?
ਦੋ ਕਦਮ ਹੀ ਤੁਰ ਕੇ ਥੱਕ ਲੱਥਿਐਂ,
ਬਸ ਇਹੀ ਪਂਧ ਕਟਾਉਣਾ ਸੀ।
ਨਾ ਨਿਭੀ ਨਾ ਤੈਥੋਂ ਨਿਭ੍ਣੀ ਸੀ,
ਤੂੰ ਤਾਂ ਬਸ ਦਿਲ ਪਰਚਾਉਣਾ ਸੀ।
ਰ'ਖਦਾ ਹੈ ਨਸ਼੍ਤਰ ਜੀਭ੍ਹ'ੜੀ ਤੇ,
ਜਿਸ ਤੋਂ ਮੈਂ ਮਰਹ੍ਮ੍ਹ ਲੁਆਉਣਾ ਸੀ।
ਬਿਨ ਪਿਆਰ ਹੁਸਨ ਕੀ ਰਹਿਣਾ ਸੀ
ਛਾਂ ਬਾਝੋਂ ਫੁਲ ਕੁਮ੍ਹਲਾਉਣਾ ਸੀ !

              -ਚਰਨਜੀਤ ਚੰਦਵਾਲ ‘ਚੰਦਨ‘
Logged
AVTAR RAYAT
Guest
«Reply #1 on: July 06, 2011, 10:00:07 AM »
ਚੰਗਾ ਲਿਖਿਆ ਹੈ ਜੀਓ....ਪੰਜਾਬੀ ਵਿਚ ਲੇਖਨ ਪੜਨ ਨੂੰ ਕਦੇ-ਕਦੇ ਮਿਲਦਾ ਹੈ...

ਅਵਤਾਰ ਰਾਇਤ
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 29, 2026, 10:47:27 AM

Login with username, password and session length
Recent Replies
by ASIF
[September 28, 2026, 07:21:53 PM]

by ASIF
[September 28, 2026, 07:20:28 PM]

[September 28, 2026, 05:20:00 PM]

by ASIF
[September 26, 2026, 07:43:40 PM]

[September 24, 2026, 12:08:35 PM]

[September 19, 2026, 11:32:42 AM]

[September 16, 2026, 11:40:12 AM]

[September 13, 2026, 05:33:53 PM]

[September 13, 2026, 05:32:57 PM]

[September 09, 2026, 12:46:27 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.116 seconds with 20 queries.
[x] Join now community of 8523 Real Poets and poetry admirer