ਤੇਰੀ ਰਾਹ ਉਡੀਕਦੀ ਹਾਂ

by sukhbir052@gmail.com on April 29, 2017, 04:35:03 PM
Pages: [1]
Print
Author  (Read 2475 times)
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
ਪੁੱਤ ਵੇ , ਤੇਰੀ ਰਾਹ ਉਡੀਕਦੀ ਹਾਂ ।
ਕਦ ਆਉਣਾ ਏ ਤੂੰ, ਦੱਸ ਮੈਨੂੰ
ਤੈਨੂੰ ਹੀ ਉਲੀਕਦੀ ਹਾਂ ।

ਹਰ ਰੋਜ ਮੈਂ ਤੇਰੇ ਬਚਪਨ ਵਿੱਚ,
ਤੇਰੇ ਬਚਪਨ ਵਿੱਚ, ਖੋ ਜਾਂਦੀ ਹਾਂ ।
ਬੜੀਆਂ ਯਾਦ ਆਉਂਦੀਆਂ ਬਾਤਾਂ,
ਯਾਦ ਕਰ ਰੋਂ ਜਾਂਦੀ ਹਾਂ ।

ਪੁੱਤ ਵੇ , ਤੇਰੀ ਰਾਹ ਉਡੀਕਦੀ ਹਾਂ ।
ਕਦ ਆਉਣਾ ਏ ਤੂੰ, ਦੱਸ ਮੈਨੂੰ
ਤੈਨੂੰ ਹੀ ਉਲੀਕਦੀ ਹਾਂ ।

ਹਰ ਰੋਜ ਮੈਂ, ਤੇਰੇ ਫੋਨ ਆਉਣ ਦੀ,
ਤੇਰੇ ਫ਼ੋਨ ਆਉਣ ਦੀ ਉਡੀਕ ਕਰਦੀ ਹਾਂ ।
ਸਦਾ ਹੱਥ ਵਿੱਚ ਰੱਖਦੀ ਫੋਨ ਮੈਂ
ਘਰ ਵਾਲਿਆਂ ਨਾਲ ਵੀ ਭਾਵੇਂ ਲੜਦੀ ਹਾਂ ।

ਪੁੱਤ ਵੇ, ਤੇਰੀ ਰਾਹ ਉਡੀਕਦੀ ਹਾਂ ।
ਕਦ ਆਉਣਾ ਏ ਤੂੰ, ਦੱਸ ਮੈਨੂੰ
ਤੈਨੂੰ ਹੀ ਉਲੀਕਦੀ ਹਾਂ ।

ਪੈਸਾ ਕਮਾਉਂਣ ਦਾ ਸੀ ਅਜਿਹਾ ਚਾਹ ਚੜਿਆ ।
ਤੁਰ ਗਿਆ ਪ੍ਰਦੇਸਾਂ ਨੂੰ, ਨਾ ਨਾਲ ਕੁਝ ਖੜਿਆ ।
ਆ ਜਾ ਹੁਣ ਤਾਂ ਨਹੀਓ ਜਾਉਂਦਾ ਜਰਿਆ ।

ਪੁੱਤ ਵੇ, ਤੇਰੀ ਰਾਹ ਉਡੀਕਦੀ ਹਾਂ ।
ਕਦ ਆਉਣਾ ਏ ਤੂੰ, ਦੱਸ ਮੈਨੂੰ
ਤੈਨੂੰ ਹੀ ਉਲੀਕਦੀ ਹਾਂ ।
Logged
RAJAN KONDAL
Guest
«Reply #1 on: April 29, 2017, 06:25:08 PM »
 Applause Applause :clap ਬਹੁਤ ਵਾਧੀਆ ਲਿਖਿਆ ਹੈ
Logged
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
«Reply #2 on: May 01, 2017, 12:14:50 PM »
Dhanvad ji
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
August 20, 2026, 06:38:43 PM

Login with username, password and session length
Recent Replies
by ASIF
[August 18, 2026, 12:21:55 PM]

by Tahseen ahmed khan
[August 17, 2026, 09:55:02 AM]

[August 16, 2026, 05:09:57 PM]

[August 16, 2026, 11:23:45 AM]

[August 16, 2026, 11:22:17 AM]

[August 16, 2026, 11:20:19 AM]

[August 16, 2026, 12:48:06 AM]

[August 15, 2026, 01:12:23 AM]

by ASIF
[August 12, 2026, 01:09:11 AM]

by ASIF
[August 11, 2026, 10:07:14 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.148 seconds with 25 queries.
[x] Join now community of 8523 Real Poets and poetry admirer