ਅੰਦਾਜ਼

by deepmodgill on February 25, 2011, 12:11:01 PM
Pages: [1]
Print
Author  (Read 3304 times)
deepmodgill
Guest
ਮੇਰੇ ਕੁੱਝ ਕਹਿਣ ਤੇ ਤੇਰਾ
ਖਾਮੋਸ਼ ਹੋਣ ਦਾ ਅੰਦਾਜ਼
ਬੜਾ ਭਾਇਆ ਮੈਨੂੰ ਤੇਰਾ
ਤੜਫਾਉਣ ਦਾ ਅੰਦਾਜ਼

ਡਰ ਨਾਲ ਮੇਰੇ ਤਾਂ ਸੀ
ਬੁੱਲ੍ ਕੰਬ ਰਹੇ
ਤੇਰਾ ਬਣ ਅੰਜਾਨ
ਮੁਸਕੁਰਾਉਣ ਦਾ ਅੰਦਾਜ਼

ਆਪਣੇ ਹੀ ਵਾਂਗ ਤੂੰ
ਮੈਨੂੰ ਵੀ ਸਿਖਾਇਆ ਏ
ਹਰ ਪਲ ਖੁੱਲ੍ ਕੇ
ਜਿਉਣ ਦਾ ਅੰਦਾਜ਼

ਵੈਰੀ ਬੈਡ ਕਹਿ ਕੇ
'ਦੀਪ' ਮਰਜਾਣੇ ਨੂੰ
ਤੇਰਾ ਚੰਗਿਆਂ ਦੇ ਵਿੱਚ
ਗਿਣਵਾਉਣ ਦਾ ਅੰਦਾਜ਼

Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
October 05, 2026, 01:26:08 PM

Login with username, password and session length
Recent Replies
by ASIF
[October 04, 2026, 11:31:11 PM]

[September 29, 2026, 03:36:44 PM]

by ASIF
[September 28, 2026, 07:21:53 PM]

by ASIF
[September 28, 2026, 07:20:28 PM]

[September 28, 2026, 05:20:00 PM]

by ASIF
[September 26, 2026, 07:43:40 PM]

[September 24, 2026, 12:08:35 PM]

[September 19, 2026, 11:32:42 AM]

[September 16, 2026, 11:40:12 AM]

[September 13, 2026, 05:33:53 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.154 seconds with 20 queries.
[x] Join now community of 8523 Real Poets and poetry admirer