ਅੰਦਾਜ਼

by deepmodgill on February 25, 2011, 12:11:01 PM
Pages: [1]
Print
Author  (Read 3297 times)
deepmodgill
Guest
ਮੇਰੇ ਕੁੱਝ ਕਹਿਣ ਤੇ ਤੇਰਾ
ਖਾਮੋਸ਼ ਹੋਣ ਦਾ ਅੰਦਾਜ਼
ਬੜਾ ਭਾਇਆ ਮੈਨੂੰ ਤੇਰਾ
ਤੜਫਾਉਣ ਦਾ ਅੰਦਾਜ਼

ਡਰ ਨਾਲ ਮੇਰੇ ਤਾਂ ਸੀ
ਬੁੱਲ੍ ਕੰਬ ਰਹੇ
ਤੇਰਾ ਬਣ ਅੰਜਾਨ
ਮੁਸਕੁਰਾਉਣ ਦਾ ਅੰਦਾਜ਼

ਆਪਣੇ ਹੀ ਵਾਂਗ ਤੂੰ
ਮੈਨੂੰ ਵੀ ਸਿਖਾਇਆ ਏ
ਹਰ ਪਲ ਖੁੱਲ੍ ਕੇ
ਜਿਉਣ ਦਾ ਅੰਦਾਜ਼

ਵੈਰੀ ਬੈਡ ਕਹਿ ਕੇ
'ਦੀਪ' ਮਰਜਾਣੇ ਨੂੰ
ਤੇਰਾ ਚੰਗਿਆਂ ਦੇ ਵਿੱਚ
ਗਿਣਵਾਉਣ ਦਾ ਅੰਦਾਜ਼

Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 03, 2026, 07:14:18 PM

Login with username, password and session length
Recent Replies
[September 03, 2026, 01:29:42 AM]

[September 02, 2026, 12:12:06 PM]

[September 02, 2026, 12:10:37 PM]

by ASIF
[September 01, 2026, 12:49:25 PM]

by ASIF
[September 01, 2026, 12:44:54 AM]

[August 31, 2026, 01:01:20 AM]

[August 30, 2026, 11:02:04 AM]

[August 30, 2026, 11:00:40 AM]

[August 30, 2026, 10:59:25 AM]

[August 30, 2026, 10:58:27 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.135 seconds with 21 queries.
[x] Join now community of 8524 Real Poets and poetry admirer