ਜ਼ਿੰਦਗੀ

by sukhbir052@gmail.com on February 08, 2017, 04:27:49 PM
Pages: [1]
Print
Author  (Read 1946 times)
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
ਬੀਤ ਗਈ ਪੂਰੀ ਜ਼ਿੰਦਗੀ,
ਜ਼ਿੰਦਗੀ ਵਿੱਚ ਕੁਝ ਕਰ ਨਾ ਸਕਿਆ

ਪੜ੍ਹਾਈਆਂ ਵਿੱਚ ਵੀ ਰਿਹਾ ਢਿੱਲਾ
ਸੱਚ ਆਖਾਂ ਬਹੁਤਾ ਪੜ੍ਹ ਨਾ ਸਕਿਆ

ਸ਼ਾਇਰੀ ਦਾ ਇੱਕ ਸ਼ੌਕ ਸੀ ਬੱਸ
ਸ਼ਾਇਰ ਵੀ ਚੰਗਾ ਬਣ ਨਾ ਸਕਿਆ

ਲੋਕੀ ਆਖਦੇ ਸੀ ਭੋਲਾ ਮੈਨੂੰ
ਚਤੁਰਾਈ ਸਿਆਣਪ ਦਿਖਾ ਨਾ ਸਕਿਆ

ਸ਼ਾਇਦ ਇਸੀ ਕਰ ਕੇ ਸੱਚ ਆਖਾਂ
ਮਿੱਤਰ ਕਿਸੀ ਨੂੰ ਬਣਾ ਨਾ ਸਕਿਆ
Logged
RAJAN KONDAL
Guest
«Reply #1 on: February 08, 2017, 05:40:26 PM »
ਬੀਤ ਗਈ ਪੂਰੀ ਜ਼ਿੰਦਗੀ,
ਜ਼ਿੰਦਗੀ ਵਿੱਚ ਕੁਝ ਕਰ ਨਾ ਸਕਿਆ

ਪੜ੍ਹਾਈਆਂ ਵਿੱਚ ਵੀ ਰਿਹਾ ਢਿੱਲਾ
ਸੱਚ ਆਖਾਂ ਬਹੁਤਾ ਪੜ੍ਹ ਨਾ ਸਕਿਆ

ਸ਼ਾਇਰੀ ਦਾ ਇੱਕ ਸ਼ੌਕ ਸੀ ਬੱਸ
ਸ਼ਾਇਰ ਵੀ ਚੰਗਾ ਬਣ ਨਾ ਸਕਿਆ

ਲੋਕੀ ਆਖਦੇ ਸੀ ਭੋਲਾ ਮੈਨੂੰ
ਚਤੁਰਾਈ ਸਿਆਣਪ ਦਿਖਾ ਨਾ ਸਕਿਆ

ਸ਼ਾਇਦ ਇਸੀ ਕਰ ਕੇ ਸੱਚ ਆਖਾਂ
ਮਿੱਤਰ ਕਿਸੀ ਨੂੰ ਬਣਾ ਨਾ ਸਕਿਆ


 Applause Applause Applause Applause   bahoot vadiya likhiya h veer g likhde raho
Logged
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
«Reply #2 on: February 09, 2017, 03:26:53 PM »
Thanks Veerji
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
March 06, 2026, 02:34:30 AM

Login with username, password and session length
Recent Replies
[March 03, 2026, 03:03:22 PM]

[March 02, 2026, 02:44:05 PM]

[March 01, 2026, 01:36:42 PM]

[March 01, 2026, 01:18:36 AM]

[February 26, 2026, 12:11:48 AM]

[February 26, 2026, 12:08:11 AM]

[February 25, 2026, 08:24:55 PM]

[February 23, 2026, 02:20:56 AM]

[February 22, 2026, 09:15:56 PM]

[February 21, 2026, 03:49:09 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.084 seconds with 25 queries.
[x] Join now community of 8520 Real Poets and poetry admirer