ਕੀ ਹੋਇਆ ਪਿਆ ਜਮਾਨੇ ਨੂੰ

by kushal84 on March 04, 2013, 07:56:15 PM
Pages: [1]
Print
Author  (Read 1222 times)
kushal84
Guest
ਕੈਸੀ ਜਮਾਨੇ ਦੀ ਇਹ ਤੋਰ,
ਕੈਸਾ ਮੱਚਿਆ ਇਹ ਸ਼ੋਰ,
ਕੀ ਹੋਇਆ ਪਿਆ ਜਮਾਨੇ ਨੂੰ...
ਕੈਸੀ ਚੱਲਦੇ ਲੌਕੀ ਤੋਰ,
ਹਰ ਕੋਈ ਬਣਿਆ ਫਿਰਦਾ ਚੋਰ,
ਕੀ ਹੋਇਆ ਪਿਆ ਜਮਾਨੇ ਨੂੰ...
ਮਾਪੇ ਸਿਖਾਂਦੇ ਇਮਾਨਦਾਰੀ ਦੀ ਤੋਰ,
ਪਰ ਇੱਥੇ ਠੱਗਾਂ ਦਾ ਹੈ ਜੋਰ,
ਕੀ ਹੋਇਆ ਪਿਆ ਜਮਾਨੇ ਨੂੰ...
ਚੰਗੀਆਂ ਗੱਲਾਂ ਤੇ ਨਾ ਕਰੇ ਕੋਈ ਗੋਰ,
ਅੰਦਰੋਂ ਹੋਰ ਤੇ ਬਾਹਰੋਂ ਹੋਰ,
ਕੀ ਹੋਇਆ ਪਿਆ ਜਮਾਨੇ ਨੂੰ...
ਰੱਬਾ ਤੇਰੇ ਹੱਥੀ ਕੁਸ਼ਲ ਦੀ ਡੋਰ,
ਬੰਦ ਕਰਦੇ ਇਹ ਦੌਰ,
ਕੀ ਹੋਇਆ ਪਿਆ ਜਮਾਨੇ ਨੂੰ...
                                                     
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 21, 2026, 02:25:04 AM

Login with username, password and session length
Recent Replies
[September 19, 2026, 11:32:42 AM]

[September 18, 2026, 11:27:05 AM]

[September 16, 2026, 11:40:12 AM]

[September 13, 2026, 05:33:53 PM]

[September 13, 2026, 05:32:57 PM]

[September 09, 2026, 12:46:27 PM]

[September 09, 2026, 12:38:41 PM]

[September 09, 2026, 12:35:38 PM]

[September 09, 2026, 12:34:39 PM]

by ASIF
[September 06, 2026, 05:11:32 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.164 seconds with 20 queries.
[x] Join now community of 8523 Real Poets and poetry admirer