ਉਹ

by deepmodgill on February 25, 2011, 11:58:25 AM
Pages: [1]
ReplyPrint
Author  (Read 2708 times)
deepmodgill
Guest
Reply with quote
ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ
ਦੋ ਪਲ ਦਾ ਅਹਿਸਾਸ ਸੀ ਉਹ

ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ

ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦਾ ਸੀ
ਇੱਕ ਝੂਠਾ ਜਿਹਾ ਧਰਵਾਸ ਸੀ ਉਹ

ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ
ਹਿੱਜਰਾਂ ਦਾ ਕਾਰਾਵਾਸ ਸੀ ਉਹ

ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ
ਇੱਕ ਅੰਨਹਾ ਵਿਸ਼ਵਾਸ ਸੀ ਉਹ

ਜ਼ਿੰਦਗੀ ਦਾ ਜਿਸ ਨੂੰ ਸਹਾਰਾ ਰਿਹਾ ਮੰਨਦਾ
'ਦੀਪ' ਦੀ ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ

Logged
gurleen
Guest
«Reply #1 on: June 18, 2013, 10:44:00 PM »
Reply with quote
:icon_flower:FABOULES
Logged
Bhupinder Kaur
Guest
«Reply #2 on: June 18, 2013, 11:05:42 PM »
Reply with quote
ਬਹੁਤ ਹੀ ਵਧੀਆ  ਜੀ .................
 Clapping Smiley Clapping Smiley Clapping Smiley Clapping Smiley Clapping Smiley Clapping Smiley Clapping Smiley Clapping Smiley Clapping Smiley Clapping Smiley Clapping Smiley
Logged
Pages: [1]
ReplyPrint
Jump to:  

+ Quick Reply
With a Quick-Reply you can use bulletin board code and smileys as you would in a normal post, but much more conveniently.


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 03, 2026, 07:13:03 PM

Login with username, password and session length
Recent Replies
[September 03, 2026, 01:29:42 AM]

[September 02, 2026, 12:12:06 PM]

[September 02, 2026, 12:10:37 PM]

by ASIF
[September 01, 2026, 12:49:25 PM]

by ASIF
[September 01, 2026, 12:44:54 AM]

[August 31, 2026, 01:01:20 AM]

[August 30, 2026, 11:02:04 AM]

[August 30, 2026, 11:00:40 AM]

[August 30, 2026, 10:59:25 AM]

[August 30, 2026, 10:58:27 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.132 seconds with 24 queries.
[x] Join now community of 8524 Real Poets and poetry admirer