ਸੋਹ੍ਨੇਯਾ ਨੇ ਵੀ ਕੀਤੀ ਬੇਵਫਾਈ ਦਾ ਨਾਮ ਮਜਬੂਰੀ ਰਖ ਦਿਤਾ

by mandeep_singh on March 10, 2010, 03:14:51 AM
Pages: [1]
ReplyPrint
Author  (Read 1817 times)
mandeep_singh
Guest
Reply with quote
ਅਸੀਂ ਇਸ਼ਕ਼ ਸੋਹਣੇ ਸੱਜਣਾ ਨਾਲ ਕੀਤਾ ;
ਹਰ ਦਿਲ ਦੀ ਧੜਕਨ ਤੇ ਓਹਨਾ ਦਾ ਨਾਮ ਲਿਖ ਦਿਤਾ
ਸੋਹ੍ਨੇਯਾ ਦੇ ਮਾ-ਪੇਯਾਂ  ਨੇ ਓਹਨਾ ਦਾ ਵਿਆਹ ਕੀਤੇ ਹੋਰ ਰਖ ਦਿਤਾ
ਸੋਹ੍ਨੇਯਾ ਨੇ ਵੀ ਕੀਤੀ ਬੇਵਫਾਈ ਦਾ ਨਾਮ ਮਜਬੂਰੀ ਰਖ ਦਿਤਾ
ਓਹਨਾ ਦੇ ਇਸ਼ਕ਼ ਦਾ ਧੋਖਾ ਸਾਥੋਂ ਨਾ ਜਰ ਹੋਏਯਾ
ਸੋਹਣੇ ਸੱਜਣਾ ਦਾ ਵਿਛੋੜਾ ਸਾਥੋਂ ਨਾ ਚਲ ਹੋਏਆ
ਅੱਜ ਦੀਪੁ ਓਹਨਾ ਦੇ ਡੋਲੇ ਪਿਛੇ ਚੜ ਅਰਥੀ ਤੇ ਸਵਾਰ ਹੋਏਆ
ਲੱਗ ਬੇਵਫਾ ਸੱਜਣਾ ਦੇ ਲੜ ਅੱਜ ਆਸ਼ਿਕ਼ ਕਬਰ ਵਿਚ ਦਫ਼ਨ ਹੋਏਯਾ
ਸਾਡੀ ਮੌਤ ਦੀ ਖਬਰ ਸੁਨ ਸੋਹਣੇ ਅੱਜ ਹੰਜੂ ਕਈ ਵਹ੍ਹਾ  ਗਏ
ਓਹ ਜਾਂਦੇ -ਜਾਂਦੇ ਪੱਲਾ ਮਾਰ ਕਬਰ ਤੇ ਪੇਯਾ ਹੋਏਯਾ ਦੀਵਾ ਵੀ ਬੁਝਾ ਗਏ !

MandeepSingh
Logged
manghera
Guest
«Reply #1 on: December 23, 2010, 03:48:34 PM »
Reply with quote
ਅਸੀਂ ਇਸ਼ਕ਼ ਸੋਹਣੇ ਸੱਜਣਾ ਨਾਲ ਕੀਤਾ ;
ਹਰ ਦਿਲ ਦੀ ਧੜਕਨ ਤੇ ਓਹਨਾ ਦਾ ਨਾਮ ਲਿਖ ਦਿਤਾ
ਸੋਹ੍ਨੇਯਾ ਦੇ ਮਾ-ਪੇਯਾਂ  ਨੇ ਓਹਨਾ ਦਾ ਵਿਆਹ ਕੀਤੇ ਹੋਰ ਰਖ ਦਿਤਾ
ਸੋਹ੍ਨੇਯਾ ਨੇ ਵੀ ਕੀਤੀ ਬੇਵਫਾਈ ਦਾ ਨਾਮ ਮਜਬੂਰੀ ਰਖ ਦਿਤਾ
ਓਹਨਾ ਦੇ ਇਸ਼ਕ਼ ਦਾ ਧੋਖਾ ਸਾਥੋਂ ਨਾ ਜਰ ਹੋਏਯਾ
ਸੋਹਣੇ ਸੱਜਣਾ ਦਾ ਵਿਛੋੜਾ ਸਾਥੋਂ ਨਾ ਚਲ ਹੋਏਆ
ਅੱਜ ਦੀਪੁ ਓਹਨਾ ਦੇ ਡੋਲੇ ਪਿਛੇ ਚੜ ਅਰਥੀ ਤੇ ਸਵਾਰ ਹੋਏਆ
ਲੱਗ ਬੇਵਫਾ ਸੱਜਣਾ ਦੇ ਲੜ ਅੱਜ ਆਸ਼ਿਕ਼ ਕਬਰ ਵਿਚ ਦਫ਼ਨ ਹੋਏਯਾ
ਸਾਡੀ ਮੌਤ ਦੀ ਖਬਰ ਸੁਨ ਸੋਹਣੇ ਅੱਜ ਹੰਜੂ ਕਈ ਵਹ੍ਹਾ  ਗਏ
ਓਹ ਜਾਂਦੇ -ਜਾਂਦੇ ਪੱਲਾ ਮਾਰ ਕਬਰ ਤੇ ਪੇਯਾ ਹੋਏਯਾ ਦੀਵਾ ਵੀ ਬੁਝਾ ਗਏ !

MandeepSingh
Logged
Pages: [1]
ReplyPrint
Jump to:  

+ Quick Reply
With a Quick-Reply you can use bulletin board code and smileys as you would in a normal post, but much more conveniently.

Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
August 27, 2026, 04:43:55 AM

Login with username, password and session length
Recent Replies
[August 25, 2026, 07:50:42 PM]

[August 25, 2026, 07:49:38 PM]

[August 23, 2026, 02:43:47 PM]

[August 23, 2026, 02:42:55 PM]

[August 23, 2026, 02:41:52 PM]

[August 20, 2026, 09:45:39 PM]

by ASIF
[August 18, 2026, 12:21:55 PM]

by Tahseen ahmed khan
[August 17, 2026, 09:55:02 AM]

[August 16, 2026, 11:23:45 AM]

[August 16, 2026, 11:20:19 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.159 seconds with 22 queries.
[x] Join now community of 8523 Real Poets and poetry admirer