Pakandi baba & sarse wala ,nirmal baba -Jash Panchi

by JASH PANCHI on June 22, 2016, 06:40:49 PM
Pages: [1]
Print
Author  (Read 1374 times)
JASH PANCHI
New Member

Rau: 1
Offline Offline

Waqt Bitaya:
3 hours and 25 minutes.
Posts: 16
Member Since: May 2016

View Profile
ਲੱਖਾਂ ਵੱਟੇ ਰਾਖ ਦੀ ਚੁਟਕੀ ਬਾਬੇ ਵੇਚੀ ਜਾਂਦੇ ਨੇ।
ਬਾਲ ਕੇ ਅੱਗ ਹਨੇਰੀ ਦੀ ਬਈ ਹੱਥ ਸੇੱਕੀ ਜਾਂਦੇ ਨੇ।
ਕੰਨ ਵਿੱਚ ਫੂਕਾਂ ਮਾਰ ਭੇਡਾਂ ਨੂੰ ਚੇਲੇ ਬਣਾਈ ਜਾਂਦੇ ਨੇ।
ਖੋਲ੍ਹ ਕੇ ਡੇਰੇ ਸਾਧ ਪਖੰਡੀ ਪੈਸੇ ਕਮਾਈ ਜਾਂਦੇ ਨੇ।

ਬ੍ਰੈਂਡੇਡ ਕੱਪੜੇ ਤੇ ਮਹਿੰਗੀਆਂ ਕਾਰਾਂ ਲੈਂਦੇ ਫੁੱਲ ਨਜ਼ਾਰੇ।
ਕਰਨਾ ਜੀ ਪ੍ਰਚਾਰ ਸਿੱਖੀ ਦਾ ਬਾਬੇ ਕਹਿੰਦੇ ਸਾਰੇ।
ਵੋਟਾਂ ਖਾਤਰ ਬੈਗਰਤ ਲੀਡਰ ਜੋ ਇਨ੍ਹਾਂ ਨਾਲ ਹੱਥ ਮਿਲਾਈ ਜਾਂਦੇ ਨੇ।
ਖੋਲ ਕੇ ਡੇਰੇ ਸਾਧ ਪਖੰਡੀ ਪੈਸੇ ਕਮਾਈ ਜਾਂਦੇ ਨੇ।

ਅੱਖੋਂ ਦੇਖ ਕੇ ਵੀ ਦੁੱਧ ਵਿੱਚ ਮੱਖੀ ਲੋਕੀਂ ਖਾਈ ਜਾਂਦੇ ਨੇ।
ਸੋਨਾ ਚਾਂਦੀ ਬਾਬੇ ਦੀ ਝੋਲੀ ਵਿੱਚ ਪਾਈ ਜਾਂਦੇ ਨੇ।
ਵਿਕ ਗਿਆ ਮੀਡੀਆ ਹਿੰਦੁਸਤਾਨੀ, ਝੂਠਿਆਂ ਨੂੰ ਵਡਿਆਈ ਜਾਂਦੇ ਨੇ।
ਖੋਲ੍ਹ ਕੇ ਡੇਰੇ ਸਾਧ ਪਖੰਡੀ ਪੈਸੇ ਕਮਾਈ ਜਾਂਦੇ।

ਗੁਰੂਆਂ ਦਾ ਇਤਿਹਾਸ ਸੁਣਾਉਣ ਦੀ ਬਜਾਏ,
ਮਰਿਆਂ ਦੀਆਂ ਸਾਖੀਆਂ ਸੁਣਾਉਂਦੇ ਫਿਰਦੇ।
ਗੁਰਬਾਣੀ ਦੀ ਕੋਈ ਤੱਤ ਵਿਚਾਰ ਨਹੀਂ ਕਰਦੇ,
ਧਾਰਨਾਵਾਂ ਦੀ ਰੇਲ ਬਣਾਉਂਦੇ ਫਿਰਦੇ।
ਭੋਲੇ ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ ਚ ਪਾਈ ਜਾਂਦੇ ਨੇ।
ਖੋਲ੍ਹ ਕੇ ਡੇਰੇ ਸਾਧ ਪਖੰਡੀ ਪੈਸੇ ਕਮਾਈ ਜਾਂਦੇ ਨੇ।

ਵੈਰੀ ਬਣ ਗਈ ਦੁਨੀਆ ਖਨੋਰੀ ਵਾਲੇ ਦੀ,
ਬਈ ਜਦੋਂ ਤੋਂ ਸੱਚ ਬੋਲਣ ਲੱਗਿਆਂ।
ਲੋਕਾਂ ਦੇ ਵਿੱਚ ਪੋਲ ਇਨ੍ਹਾਂ ਪਖੰਡੀਆਂ ਦੀਆਂ ਖੋਲ੍ਹਣ ਲੱਗਿਆਂ।
ਚੱਕ ਦਿਆਂਗੇ ਤੈਨੂੰ "ਪੰਛੀ" ਚੇਲੇ ਡਰਾਈ ਜਾਂਦੇ ਨੇ।
ਖੋਲ੍ਹ ਕੇ ਡੇਰੇ ਸਾਧ ਪਾਖੰਡੀ ਪੈਸੇ ਕਮਾਈ ਜਾਂਦੇ ਨੇ।
Logged
mauj
Guest
«Reply #1 on: June 23, 2016, 12:28:11 AM »

very true
Logged
surindarn
Ustaad ae Shayari
*****

Rau: 273
Offline Offline

Waqt Bitaya:
134 days, 2 hours and 27 minutes.
Posts: 31520
Member Since: Mar 2012

View Profile
«Reply #2 on: June 23, 2016, 01:35:42 AM »
Sorry can not read punjabi.
Logged
Pages: [1]
Print
Jump to:  

Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
November 07, 2026, 09:07:34 PM

Login with username, password and session length
Recent Replies
by ASIF
[November 01, 2026, 12:51:14 AM]

by ASIF
[October 25, 2026, 07:19:24 PM]

by 7720324850
[October 22, 2026, 08:36:16 AM]

[October 18, 2026, 10:43:03 AM]

[October 18, 2026, 10:41:32 AM]

[October 18, 2026, 10:41:00 AM]

by ASIF
[October 16, 2026, 11:56:26 PM]

[October 16, 2026, 07:43:21 PM]

[October 15, 2026, 11:44:48 AM]

[October 13, 2026, 03:04:24 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.73 seconds with 24 queries.
[x] Join now community of 8523 Real Poets and poetry admirer