insaaniyat mar gyi h -Jash Panchi

by JASH PANCHI on May 28, 2016, 11:50:27 AM
Pages: [1]
Print
Author  (Read 940 times)
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
ਮੰਦਿਰ ਮਸਜਿਦ ਗੁਰੁਦਵਾਰੇ ਲਾਇਨਾ ਲੰਬੀਆਂ ਲਗਦੀਆਂ ਨੇ
ਪੈਸੇ ਚ੍ਡਾਨੇ ਮਥੇ ਟੇਕਨੇ ਧਾਰਮਿਕ formalty ਚਲਦਿਆਂ ਨੇ
ਜਿੰਨੂ ਲੋੜ ਨੀ ਪੈਸਿਆਂ ਦੀ ਦੁਨੀਆਂ ਓਹਦੇ ਖਜਾਨੇ ਭਰ ਗਈ ਏ
ਧਰਮ ਤਾ ਜਿਉਂਦੇ ਨੇ ਸਜਨਾ ਬਸ ਇਨਸਾਨੀਅਤ ਮਰ ਗਈ ਏ

ਸੋਨਾ ਚਾਂਦੀ ਚੜੇ ਮੰਦਰਾ ਚ ਮੂਰਤੀ ਚਮ ਚਮ ਕਰਦੀ ਆ
ਪਥਰ ਦੇ ਬੁਤ ਪੈਸਿਆਂ ਵਿਚ ਖੇਡੇ ਦੁਨੀਆਂ ਭੂਖੀ ਮਾਰਦੀ ਆ
ਗਰੀਬ ਮੰਗੇ ਜੇ ਕੋਈ ਰੋਟੀ ਦਾ ਟੁਕੜਾ ਓਹਦੇ ਥਾਪੜ ਧਰ ਗਈ ਏ
ਧਰਮ ਤਾ ਜਿਉਂਦੇ ਨੇ ਸਜਨਾ ਬਸ ਇਨਸਾਨੀਅਤ ਮਰ ਗਈ ਏ

ਭੁਖਿਆਂ ਨੂ ਕੋਈ ਪੁਛਦਾ ਨਹੀ ਸਬ ਰਜਿਆਂ ਨੂ ਰਜਾਉਂਦੇ ਨੇ
ਘਰੇ ਮਾਪੇ ਭੂਖੇ ਮਰਦੇ ਜਾ ਤੀਰਥ ਤੇ ਲੰਗਰ ਲਾਉਂਦੇ ਨੇ
ਉਪਰੋ ਉਪਰੋ ਰਹ ਗਈ ਸਰਧਾ ਅੰਦਰੋ ਥੋਥਾ ਕਰ ਗਈ ਏ
ਧਰਮ ਤਾ ਜਿਉਂਦੇ ਨੇ ਸਜਨਾ ਬਸ ਇਨਸਾਨੀਅਤ ਮਰ ਗਈ ਏ

ਬੇਅਦਬੀ ਹੂੰਦੀ ਅੰਨ ਦੀ ਜਦੋ ਪੈਰਾ ਦੇ ਵਿਚ ਰੁਲਦਾ ਏ
ਅਧਾ ਜੂਠਾ ਜਾਂਦਾ ਲੰਗਰ ਚ ਆਧਾ ਪਥਰ ਤੇ ਦੁਲਦਾ ਏ
ਪੈਂਦਾ ਨੀ ਕਿਸੀ ਗਰੀਬ ਦੇ ਮੂਹ ਬਸ ਪਥਰ ਤੇ ਹੀ ਸੜ ਗਈ ਏ
ਧਰਮ ਤਾ ਜਿਉਂਦੇ ਨੇ ਸਜਨਾ ਬਸ ਇਨਸਾਨੀਅਤ ਮਰ ਗਈ ਏ

ਸਭ ਤੋ ਵੱਡਾ ਗਿਆਨ ਹੁੰਦਾ ਜੋ ਸਿਧੇ ਰਾਹ ਪਾ ਦੇਵੇ
ਦਰ ਦਰ ਭਟਕ ਰਹੇ ਲੋਕਾਂ ਨੂ ਸਚਾ ਰੱਬ ਮਿਲਾ ਦੇਵੇ
ਸਮਝਦੇ ਨੀ ਗੁਰੁਬਾਨੀ ਨੂ ਪੰਛੀ ਦੁਨਿਆ ਪਾਖੰਡ ਦੀ phd ਕਰ ਗਈ ਏ
ਧਰਮ ਤਾ ਜਿਉਂਦੇ ਨੇ ਸਜਨਾ ਬਸ ਇਨਸਾਨੀਅਤ ਮਰ ਗਈ ਏ
Logged
RAJAN KONDAL
Guest
«Reply #1 on: May 28, 2016, 05:26:13 PM »
 Applause Applause Applause Applause ApplauseApplause Applause Applause Applause ApplauseApplause Applause Applause Applause ApplauseApplause Applause Applause Applause ApplauseApplause Applause Applause Applause ApplauseApplause Applause Applause Applause :clap:bbahout vadiya likhiya hai panchi ji bahot vadiya soch h tuhadi
Logged
surindarn
Ustaad ae Shayari
*****

Rau: 273
Offline Offline

Waqt Bitaya:
134 days, 2 hours and 27 minutes.
Posts: 31520
Member Since: Mar 2012


View Profile
«Reply #2 on: May 28, 2016, 10:17:56 PM »
Sorry Panchi Jee mainu Gumukhi nayi parhni aundi, par tusi achhaa ee likhyaa hoye gaa Kondal Sahib jistran kehndey ne theek ee kendeh hon gey. Applause Applause Applause Applause Applause Applause Applause
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 26, 2023, 10:19:11 PM

Login with username, password and session length
Recent Replies
[September 20, 2023, 09:55:23 AM]

[September 20, 2023, 08:24:10 AM]

[September 19, 2023, 01:49:33 PM]

[September 17, 2023, 06:47:53 AM]

[September 12, 2023, 06:02:26 PM]

by HowardWhowl
[September 12, 2023, 03:10:56 AM]

[September 10, 2023, 08:19:51 AM]

[September 10, 2023, 08:16:52 AM]

[September 08, 2023, 01:10:56 PM]

[August 29, 2023, 05:18:40 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.197 seconds with 27 queries.
[x] Join now community of 8475 Real Poets and poetry admirer