Mai anpad hi thik

by JASH PANCHI on June 25, 2016, 04:57:17 AM
Pages: [1]
Print
Author  (Read 1679 times)
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
ਮੈਂ ਅਨਪੜ ਹੀ ਠੀਕ ਹਾਂ

ਪੜ੍ਹ ਲਿਖ ਕੇ ਜੇ  ਡਾਕਟਰ  ਬਣ ਜਾਂਦਾ
ਘਰ ਲੱਖਾਂ ਲੋਕਾਂ ਦੇ  ਉਜਾੜ ਦਿੰਦਾ  
ਪੈਸੇ ਦੇਖ ਮਰ ਜਾਂਦੀ  ਜਮੀਰ ਮੇਰੀ
ਜਗ  ਦੀ ਜਨਣੀ  ਕੁੱਖ ਚ ਮਾਰ ਦਿੰਦਾ

ਪੜ੍ਹ ਲਿਖ ਕੇ ਜੇ ਵਕੀਲ ਬਣ ਜਾਂਦਾ
ਅੰਨਾ ਕਾਨੂੰਨ ਸਬ ਨੂੰ ਪੜ੍ਹਾ ਦਿੰਦਾ
ਕੌਡੀਆਂ ਦੇ  ਭਾਅ ਵਿਕ  ਜਾਣਾ ਸੀ
ਬੇਕਸੂਰ ਨੂੰ ਫਾਂਸੀ ਤੇ ਲਮਕਵਾਂ  ਦਿੰਦਾ

ਪੜ੍ਹ ਲਿਖ ਕੇ ਜੇ ਪੁਲਿਸ ਬਣ ਜਾਂਦਾ
ਪਵਿੱਤਰ  ਵਰਦੀ  ਤੇ ਦਾਗ ਲਵਾ ਦਿੰਦਾ
ਟਕੇ ਟਕੇ ਨੂੰ ਵਿਕਣਾ ਸੀ ਈਮਾਨ ਮੇਰਾ
ਕਿਸੀ ਗਰੀਬ ਦਾ ਪੁੱਤ ਜੇਲ ਚ ਸੜਾ  ਦਿੰਦਾ

ਪੜ੍ਹ ਲਿਖ ਕੇ ਜੇ ਲੀਡਰ  ਬਣ ਜਾਂਦਾ
ਕਿੜੇਆਂ ਵਾਂਗੂ ਪੈਰਾਂ ਵਿਚ ਰੋਲ ਦਿੰਦਾ
ਖੁਦਖੁਸ਼ੀਆਂ ਕਰਨ ਤੇ ਕਰ ਦਿੰਦਾ ਮਜਬੂਰ
ਬੇਰੋਜਗਾਰੀ ਨਸ਼ਿਆਂ ਮਹਿੰਗੀ ਵਿਚ ਤੋਲ ਦਿੰਦਾ

ਪੜ੍ਹ ਲਿਖ ਕੇ ਜੇ ਕੋਈ ਸੰਤ  ਬਣ ਜਾਂਦਾ
ਪਾ ਕੇ ਕੱਪੜੇ ਚਿਟੇ ਕੰਮ ਕਾਲੇ ਕਰ ਲੈਂਦਾ  
ਲੱਗਦੀ ਲਾਈਨਾਂ  ਮੱਥੇ  ਟੇਕਣ ਨੂੰ
ਲੁੱਟ ਕੇ ਲੋੱਕਾਂ ਨੂੰ ਖਜਾਨੇ ਭਰ ਲੈਂਦਾ


Jash panchi
Logged
Similar Poetry and Posts (Note: Find replies to above post after the related posts and poetry)
chalo ye to thik hai by Himani Agarwal in Shayri-E-Dard « 1 2  All »
baki ta sab kuch thik kurhe.. by is.love.painfull in Love Poetry in Punjabi
YE BAHANA THIK HAI GHALTI CHUPAANE KO......MUSAAHIB by Bishwajeet 'Musaahib' in Ghazals « 1 2  All »
THIK KAHA (CSET) by MANOJ6568 in Shayri for Khumar -e- Ishq
Sab thik hain? -Charan by Charanjeet_Kaur in Miscellaneous Shayri
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
August 03, 2025, 03:47:59 AM

Login with username, password and session length
Recent Replies
[August 02, 2025, 03:27:16 PM]

[July 30, 2025, 02:57:12 AM]

[July 18, 2025, 02:35:31 AM]

[June 23, 2025, 02:05:39 PM]

[June 23, 2025, 02:02:55 PM]

by ASIF
[June 06, 2025, 10:19:27 AM]

[June 01, 2025, 08:24:19 AM]

[May 28, 2025, 05:39:43 AM]

[May 26, 2025, 08:22:09 AM]

[May 20, 2025, 05:19:02 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.233 seconds with 23 queries.
[x] Join now community of 8514 Real Poets and poetry admirer