bhukh - Jash panchi

by JASH PANCHI on October 19, 2016, 10:30:31 AM
Pages: [1]
Print
Author  (Read 1390 times)
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
ਗੋਲਕਾਂ ਚ ਪੈਸੇ ਪਾਉਣ ਤੋਂ ਪਹਿਲਾ ਸ਼ਾਇਦ ਹੱਥ ਰੁਕ ਜਾਵੇ
ਇਹ ਪੱਥਰ ਦੇ ਟੁਕੜਿਆਂ ਕੋਲੋਂ ਤੇਰਾ ਭਰੋਸਾ ਉੱਠ ਜਾਵੇ
ਇਕ ਰੋਟੀ ਦੇ ਟੁਕੜੇ ਲਈ ਹਾਕਮ ਮੂਹਰੇ ਰੋ ਕੇ ਵੇਖ ਲਈ
ਇਕ ਰਾਤ ਬੰਦਿਆਂ ਸੜਕਾਂ ਤੇ ਭੂਖਾ ਭਾਣਾ ਸੋ ਕੇ ਵੇਖ ਲਈ


ਪਤਾ ਲਗ ਜਾਵੇਗਾ ਭੂਖ ਕਿਸ ਜਾਲਿਮ ਸਹਿ ਨੂੰ ਕਹਿੰਦੇ ਨੇ
ਪੋਹ ਮਾਗ ਦੀ ਕਾਲੀਆ ਰਾਤਾ ਪਾਟਿਆ ਲੀਰਾਂ ਚ ਰਹਿੰਦੇ ਨੇ
ਪਾਣੀ ਵੀ ਨਸੀਬ ਹੋਣਾ ਨੀ ਹੰਜੂਆ ਨਾਲ ਮੁਖ ਧੋ ਕੇ ਵੇਖ ਲਈ
ਇਕ ਰਾਤ ਬੰਦਿਆਂ ਸੜਕਾਂ ਤੇ ਭੂਖਾ ਭਾਣਾ ਸੋ ਕੇ ਵੇਖ ਲਈ


ਤਪਦੀ ਧਰਤੀ ਕੰਡਿਆਂ ਵਰਗੇ ਰੋਡ ਨੰਗੇ ਪੈਰ ਤੁਰ ਕੇ ਵੇਖੀ
ਇਕ ਸਿਕੇ ਵਟੇ ਤਾਣੇ ਮੇਨੇ ਥਪੇੜੇ ਜਗ ਦੇ ਜਰ ਕੇ ਵੇਖੀ
ਰਬੜ ਵਾਂਗੂ ਵਧਾ ਦੇਣਗੇ ਨਿਵਾਲਾ ਕਿਸੇ ਦਾ ਖੋ ਕੇ ਵੇਖ ਲਈ
ਇਕ ਰਾਤ ਬੰਦਿਆਂ ਸੜਕਾਂ ਤੇ ਭੂਖਾ ਭਾਣਾ ਸੋ ਕੇ ਵੇਖ ਲਈ


ਲੋਡਵੰਡ ਦੀ ਸਹਾਇਤਾ ਕਰਕੇ ਪ੍ਰਚਾਰ ਇਨਸਾਨੀਅਤ ਕਰੀਏ
ਭਰੇ ਸਮੁੰਦਰ ਚ " ਪੰਛੀ " ਨਾ ਚੁਗਿਆਂ ਨਾਲ ਪਾਣੀ ਭਰੀਏ
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
September 20, 2026, 12:17:43 PM

Login with username, password and session length
Recent Replies
[September 19, 2026, 11:32:42 AM]

[September 18, 2026, 11:27:05 AM]

[September 16, 2026, 11:40:12 AM]

[September 13, 2026, 05:33:53 PM]

[September 13, 2026, 05:32:57 PM]

[September 09, 2026, 12:46:27 PM]

[September 09, 2026, 12:38:41 PM]

[September 09, 2026, 12:35:38 PM]

[September 09, 2026, 12:34:39 PM]

by ASIF
[September 06, 2026, 05:11:32 PM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.261 seconds with 26 queries.
[x] Join now community of 8523 Real Poets and poetry admirer